ਪਾਠ - 1
ਸਾਫਟਵੇਅਰ ਦੀਆਂ ਕਿਸਮਾਂ
ਅਭਿਆਸ (Exercise)
3) ਸਹੀ ਮਿਲਾਨ ਕਰੋ:-
Column A | Column B |
---|
ਸਾਫਟਵੇਅਰ | ਗ੍ਰਾਫਿਕਸ ਸਾਫਟਵੇਅਰ |
ਐੱਮ. ਐੱਸ. ਐਕਸਲ | ਪ੍ਰੋਗਰਾਮਾਂ ਦਾ ਸਮੂਹ |
ਪਾਵਰ-ਪੁਆਇੰਟ | ਭਾਸ਼ਾ ਟ੍ਰਾਂਸਲੇਟਰ |
ਕੰਪਾਇਲਰ | ਸਿਸਟਮ ਦੀ ਦੇਖਭਾਲ |
ਯੂਟਿਲੀਟੀ | ਸਪਰੈੱਡਸ਼ੀਟ ਸਾਫਟਵੇਅਰ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਸਾਫਟਵੇਅਰ | ਪ੍ਰੋਗਰਾਮਾਂ ਦਾ ਸਮੂਹ |
ਐੱਮ. ਐੱਸ. ਐਕਸਲ | ਸਪਰੈੱਡਸ਼ੀਟ ਸਾਫਟਵੇਅਰ |
ਪਾਵਰ-ਪੁਆਇੰਟ | ਗ੍ਰਾਫਿਕਸ ਸਾਫਟਵੇਅਰ |
ਕੰਪਾਇਲਰ | ਭਾਸ਼ਾ ਟ੍ਰਾਂਸਲੇਟਰ |
ਯੂਟਿਲੀਟੀ | ਸਿਸਟਮ ਦੀ ਦੇਖਭਾਲ |